ਆਸਟਰੇਲੀਆ ਏ ਦੇ ਭਾਰਤ ਦੌਰੇ ਲਈ ਕੋਂਸਟਾਸ, ਹੈਂਡਸਕਾਂਬ ਅਤੇ ਰਿਚਰਡਸਨ ਦੀ ਚੋਣ ਕੀਤੀ ਗਈ
ਕ੍ਰਿਕਟ ਆਸਟਰੇਲੀਆ (ਸੀ.ਏ.) ਦੇ ਰਾਸ਼ਟਰੀ ਚੋਣ ਪੈਨਲ ਨੇ ਕਿਹਾ ਕਿ ਇਹ ਦੌਰਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਖਿਡਾਰੀਆਂ ਨੂੰ ਉਪ ਮਹਾਂਦੀਪ ਦੇ ਹਾਲਾਤਾਂ ਤੋਂ ਜਾਣੂ ਕਰਵਾਉਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਭਾਰਤ ‘ਚ ਖੇਡਣ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਚਾਹੁੰਦਾ ਹੈ। ਆਸਟਰੇਲੀਆ ਨੇ ਮੰਗਲਵਾਰ (1 ਸਤੰਬਰ, 2026) ਨੂੰ ਪੁਡੂਚੇਰੀ ਵਿੱਚ ਭਾਰਤ ਏ ਵਿਰੁੱਧ ਆਪਣੀ ਸੀਰੀਜ਼…
