IPL 2026: ਅਜਿੰਕਿਆ ਰਹਾਣੇ ਨੇ ਆਲੋਚਕਾਂ ‘ਤੇ ਪਲਟਵਾਰ ਕੀਤਾ, ਕਿਹਾ ਸਟ੍ਰਾਈਕ ਰੇਟ ਨਾਲ ਕੋਈ ਸਮੱਸਿਆ ਨਹੀਂ
ਰਹਾਣੇ ਨੇ ਪਾਵਰਪਲੇ ‘ਚ ਕਾਫੀ ਦੌੜਾਂ ਦੇਣ ਤੋਂ ਬਾਅਦ ਵਾਪਸੀ ਕਰਨ ਲਈ ਆਪਣੇ ਗੇਂਦਬਾਜ਼ਾਂ ਦੀ ਤਾਰੀਫ ਕੀਤੀ। ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕਪਤਾਨ ਅਜਿੰਕਿਆ ਰਹਾਣੇ ਨੇ ਆਪਣੇ ਆਲੋਚਕਾਂ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ‘ਈਰਖਾਲੂ’ ਸਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਉਨ੍ਹਾਂ ਦੇ ਸਟ੍ਰਾਈਕ ਰੇਟ ਨਾਲ ਕੋਈ ਸਮੱਸਿਆ ਨਹੀਂ ਹੈ। ਕੇਕੇਆਰ ਵਿੱਚ ਆਪਣੀ…
