ਉੱਤਰ ਪ੍ਰਦੇਸ਼ ਦੇ ਸੋਨਭਦਰ ਵਿੱਚ ਕੋਲੇ ਨਾਲ ਲੱਦੀ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ
ਕੋਲਾ ਲੈ ਕੇ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ ਟਕਰਾ ਗਏ। ਇਸ ਕਾਰਨ ਇੰਜਣ ਵੀ ਪਟੜੀ ਤੋਂ ਉਤਰ ਗਿਆ। ਬੰਸੀ (ਬੀਨਾ) ਨੇੜੇ ਬਿਜਲੀ ਪ੍ਰਾਜੈਕਟ ਦੀ ਪਟੜੀ ’ਤੇ ਹਾਦਸੇ ਦੀ ਖ਼ਬਰ ਨਾਲ ਬਿਜਲੀ ਘਰ ਦੇ ਪ੍ਰਬੰਧਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ…
