ਭਾਰਤ ਨੇ RHUMI-1 ਰਾਕੇਟ ⋆ D5 ਨਿਊਜ਼ ਨੂੰ ਸਫਲਤਾਪੂਰਵਕ ਲਾਂਚ ਕੀਤਾ
ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਤਾਮਿਲਨਾਡੂ ਸਥਿਤ ਸਟਾਰਟਅੱਪ ਸਪੇਸ ਜ਼ੋਨ ਇੰਡੀਆ ਨੇ ਸ਼ਨੀਵਾਰ ਨੂੰ ਆਪਣਾ ਪਹਿਲਾ ਮੁੜ ਵਰਤੋਂ ਯੋਗ ਰਾਕੇਟ ਲਾਂਚ ਕੀਤਾ। ਸਪੇਸ ਜ਼ੋਨ ਨੇ ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ‘ਤੇ ਖੋਜ ਕਰਨ ਲਈ ਮੋਬਾਈਲ ਪਲੇਟਫਾਰਮ ਤੋਂ RHUMI-1, ਪਹਿਲਾ ਹਾਈਬ੍ਰਿਡ ਰਾਕੇਟ ਮਿਸ਼ਨ ਲਾਂਚ ਕੀਤਾ। ਸਪੇਸ ਜ਼ੋਨ ਇੰਡੀਆ ਦੇ ਸੰਸਥਾਪਕ-ਸੀਈਓ…
