ਪਾਰਟੀ ਨੂੰ ਡੋਬਾ ਦੇਣਗੇ ਫੁੱਟ ਪਾਕੇ ਨਵਜੋਤ ਸਿੱਧੂ , ਸਿਰਫ ਮੁੱਖ ਮੰਤਰੀ ਦੇ ਲਾਲਚ ਨੂੰ ਕਾਂਗਰਸ ‘ਚ ਰਲੇ – ਰਾਣਾ ਗੁਰਜੀਤ ਸਿੱਧੂ ‘ਤੇ ਵਰ੍ਹੇ
ਪਾਰਟੀ ਨੂੰ ਡੋਬਾ ਦੇਣਗੇ ਫੁੱਟ ਪਾਕੇ ਨਵਜੋਤ ਸਿੱਧੂ , ਸਿਰਫ ਮੁੱਖ ਮੰਤਰੀ ਦੇ ਲਾਲਚ ਨੂੰ ਕਾਂਗਰਸ ਚ ਰਲੇ- ਰਾਣਾ ਗੁਰਜੀਤ ਸਿੱਧੂ ‘ਤੇ ਵਰ੍ਹੇ ਚੰਡੀਗੜ੍ਹ, 19 ਦਸੰਬਰ 2021 – ਸੀਨੀਅਰ ਕਾਂਗਰਸੀ ਆਗੂ ਅਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਅੰਦਰ ਫੁੱਟ ਪਾਉਣ ਦੀ ਕੋਸ਼ਿਸ਼…
