ਅਫਰੀਕਨ ਸਵਾਈਨ ਬੁਖਾਰ ਨੇ ਵਧਾਈ ਚਿੰਤਾ, ਤ੍ਰਿਪੁਰਾ ਸਰਕਾਰ ਦਾ ਵੱਡਾ ਫੈਸਲਾ
ਅਗਰਤਲਾ (ਤ੍ਰਿਪੁਰਾ) : ਬੀਤੇ ਦਿਨ ਤ੍ਰਿਪੁਰਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਨੇ ਸੰਕਰਮਿਤ ਸੂਰਾਂ ਨੂੰ ਵੱਡੇ ਪੱਧਰ ‘ਤੇ ਮਾਰਨ ਦਾ ਫੈਸਲਾ ਕੀਤਾ ਹੈ। ਨਵਜੋਤ ਸਿੱਧੂ ਦਾ ਵੱਡਾ ਧਮਾਕਾ, ਰਾਜਾ ਵੜਿੰਗ ਤੋਂ ਵੱਖ? | ਅਫ਼ਰੀਕਾ ਦੇ ਸੇਪਾਹੀਜਾਲਾ ਵਿੱਚ ਇੱਕ ਬਰੀਡਿੰਗ ਫਾਰਮ ਵਿੱਚ ਸਵਾਈਨ ਬੁਖਾਰ ਦੀਆਂ ਰਿਪੋਰਟਾਂ ਤੋਂ ਬਾਅਦ ਤ੍ਰਿਪੁਰਾ ਸਰਕਾਰ ਨੇ…
