ਰਸ਼ੀਅਨ MI-8T ਹੈਲੀਕਾਪਟਰ ਉਡਾਣ ਦੌਰਾਨ ਲਾਪਤਾ, 22 ਲੋਕ ਸਵਾਰ ਸਨ ⋆ D5 News
ਰੂਸ ਦਾ ਇੱਕ MI-8T ਹੈਲੀਕਾਪਟਰ ਉਡਾਣ ਦੌਰਾਨ ਲਾਪਤਾ ਹੋ ਗਿਆ ਹੈ। ਉਸ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਡਰ ਬਣਿਆ ਹੋਇਆ ਹੈ। ਇੰਟਰਫੈਕਸ ਨਿਊਜ਼ ਏਜੰਸੀ ਦੇ ਅਨੁਸਾਰ, ਹੈਲੀਕਾਪਟਰ ਵਿੱਚ ਕੁੱਲ 22 ਲੋਕ ਸਵਾਰ ਸਨ ਜਦੋਂ ਇਹ ਲਾਪਤਾ ਹੋ ਗਿਆ, ਰੂਸ ਦੀ ਹਵਾਈ ਆਵਾਜਾਈ ਏਜੰਸੀ ਦੇ ਅਨੁਸਾਰ ਹੈਲੀਕਾਪਟਰ ਨੇ ਕਾਮਚਟਕਾ ਖੇਤਰ ਵਿੱਚ ਵਚਕਾਜ਼ੇਟਸ ਜਵਾਲਾਮੁਖੀ ਦੇ ਨੇੜੇ…
