‘ਰਾਕੀ’ ਭਾਈ ਯਸ਼ ਨੇ ‘ਆਮਿਰ ਖਾਨ’ ਨੂੰ ਪਿੱਛੇ ਛੱਡਿਆ, ‘KGF’ 2 ਨੇ ਤੋੜਿਆ ‘ਦੰਗਲ’ ਫਿਲਮ ਦਾ ਰਿਕਾਰਡ
ਯਸ਼ ਦੀ ‘KGF 2’ ਅੱਜ ਵੀ ਲੋਕਾਂ ‘ਚ ਧੂਮ ਮਚਾ ਰਹੀ ਹੈ। ਲੋਕ ਇਸਨੂੰ ਵਾਰ-ਵਾਰ ਦੇਖਣਾ ਪਸੰਦ ਕਰਦੇ ਹਨ। ‘KGF 2’ ਲੋਕਾਂ ਦੀ ਪਸੰਦੀਦਾ ਫਿਲਮ ਬਣ ਚੁੱਕੀ ਹੈ। 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਬਾਕਸ ਆਫਿਸ ‘ਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਫਿਲਮ ਨੇ ਆਮਿਰ ਖਾਨ ਦਾ ਕੁਸ਼ਤੀ ਦਾ ਰਿਕਾਰਡ…
