IPL 15 ਦਾ 52ਵਾਂ ਮੈਚ ਅੱਜ ਹੋਵੇਗਾ ‘ਰਾਜਸਥਾਨ’ VS ‘ਪੰਜਾਬ’, ਮੈਚ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ।
IPL 15 ਦਾ 52ਵਾਂ ਮੈਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ ਪੰਜਾਬ ਦੀ ਗੱਲ ਕਰੀਏ ਤਾਂ ਇਸ ਟੀਮ ਨੇ 10 ਮੈਚ ਖੇਡੇ ਹਨ ਅਤੇ ਪੰਜ ਜਿੱਤੇ ਹਨ। ਟੀਮ ਦੀ ਨੈੱਟ ਰਨ ਰੇਟ -0.229 ਹੈ। ਦੂਜੇ ਪਾਸੇ ਰਾਜਸਥਾਨ ਨੇ ਵੀ 10 ਮੈਚ…
