ਫਾਜ਼ਿਲਕਾ ਪੁਲਸ ਨੇ ਪੰਜਾਬ ਪੁਲਸ ‘ਚ ਭਰਤੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਅਮਨ ਸਕੋਡਾ ਨੂੰ ਬਨਾਰਸ ਤੋਂ ਗ੍ਰਿਫਤਾਰ ਕਰਕੇ 33 ਤੋਂ ਵੱਧ ਮਾਮਲੇ ਦਰਜ ਕੀਤੇ ਹਨ।
ਫਾਜ਼ਿਲਕਾ ਪੁਲਸ ਨੇ ਪੰਜਾਬ ਪੁਲਸ ‘ਚ ਭਰਤੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਅਮਨਦੀਪ ਕੰਬੋਜ ਉਰਫ ਅਮਨ ਸਕੌਡਾ ਨੂੰ ਬਨਾਰਸ ਤੋਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ 2 ਲੱਖ ਰੁਪਏ ਦਾ ਇਨਾਮ ਸੀ। ਇੰਨਾ ਹੀ ਨਹੀਂ ਉਸਦੇ ਖਿਲਾਫ 33 ਤੋਂ ਵੱਧ ਮਾਮਲੇ ਦਰਜ ਹਨ ਅਤੇ ਇਹ ਉਸਦੀ ਪਹਿਲੀ ਗ੍ਰਿਫਤਾਰੀ ਹੈ। ਸ਼ੁੱਕਰਵਾਰ ਦੁਪਹਿਰ ਨੂੰ ਪੁਲਿਸ ਉਸ ਨੂੰ…
