ਕਿਸਾਨ ਅੰਦੋਲਨ 2 ਬਾਰੇ ਦੋ ਵੱਡੇ ਖੁਲਾਸੇ, DGCA ਨੂੰ ਹਰਿਆਣਾ ਪੁਲਿਸ ਦੇ ਡਰੋਨ ਬਾਰੇ ਕੋਈ ਜਾਣਕਾਰੀ ਨਹੀਂ
ਹਰਿਆਣਾ-ਪੰਜਾਬ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ 2.0 ਨੂੰ ਲੈ ਕੇ ਦੋ ਵੱਡੇ ਖੁਲਾਸੇ ਹੋਏ ਹਨ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਹਰਿਆਣਾ ਪੁਲਿਸ ਦੇ ਉਨ੍ਹਾਂ ਡਰੋਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਨ੍ਹਾਂ ਨੇ ਆਪਣੇ ਮਾਰਚ ਦੌਰਾਨ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਲਈ ਡਰੋਨ ਦੀ ਵਰਤੋਂ ਕੀਤੀ ਸੀ। ਡੀਜੀਸੀਏ ਕੋਲ ਇਹ ਜਾਣਨ ਦਾ…
