1 ਮਈ ਨੂੰ ਮਜ਼ਦੂਰ ਦਿਵਸ ‘ਤੇ ਸੂਬੇ ‘ਚ ਜਨਤਕ ਛੁੱਟੀ ਹੋਣ ਜਾ ਰਹੀ ਹੈ
1 ਮਈ 2024 ਬੁੱਧਵਾਰ ਨੂੰ ਸੂਬੇ ਵਿੱਚ ਜਨਤਕ ਛੁੱਟੀ ਹੋਣ ਜਾ ਰਹੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ। ਅਸਲ ਵਿੱਚ 1 ਮਈ ਦਿਵਸ (ਮਜ਼ਦੂਰ ਦਿਵਸ) ਹੈ। ਸਰਕਾਰ ਨੇ ਇਸ ਨੂੰ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਥਾਂ ਦਿੱਤੀ ਹੈ।ਸਰਕਾਰ ਨੇ ਮਈ ਦਿਵਸ ਮੌਕੇ ਛੁੱਟੀ…
