People of Nitre Akhara and Bhundari against biogas factories
ਜਸਬੀਰ ਸਿੰਘ ਸ਼ੇਤਰਾ ਜਗਰਾਉਂ, 24 ਸਤੰਬਰ ਇਥੋਂ ਨੇੜਲੇ ਪਿੰਡ ਅਖਾੜਾ ਤੇ ਭੂੰਦੜੀ ਦੀਆਂ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਪਿੰਡ ਵਾਸੀ ਨਿੱਤਰ ਆਏ। ਪਿੰਡ ਅਖਾੜਾ ਦੇ ਵਾਸੀਆਂ ਨੂੰ ਖ਼ਬਰ ਮਿਲੀ ਕਿ ਪੁਲੀਸ ਦੇ ਜ਼ੋਰ ਨਾਲ ਧਰਨਾ ਚੁਕਵਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਅੱਜ ਟਰਾਲੀਆਂ, ਟਰੈਕਟਰ ਤੇ ਹੋਰ ਖੇਤੀ ਸੰਦ ਸੜਕਾਂ ’ਤੇ ਸੁੱਟ ਕੇ…
