ਭਾਰਤ ਦੇ 1.5 ਲੱਖ ਸਕੂਲਾਂ ਵਿੱਚ ਅੱਧਾ ਸਟਾਫ ਠੇਕਾ ਅਧਿਆਪਕ ਹੈ
ਭਾਰਤ ਵਿੱਚ ਘੱਟੋ-ਘੱਟ 16 ਲੱਖ ਅਧਿਆਪਕ ਘੱਟ ਤਨਖਾਹਾਂ ਅਤੇ ਲਾਭਾਂ ਨਾਲ ਠੇਕੇ ‘ਤੇ ਕੰਮ ਕਰ ਰਹੇ ਹਨ ਪੁਡੂਚੇਰੀ ਵਿੱਚ ਠੇਕਾ ਅਧਿਆਪਕ ਆਪਣੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਨੂੰ ਲੈ ਕੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। 3 ਫਰਵਰੀ ਨੂੰ ਵਿਧਾਨ ਸਭਾ ਵੱਲ ਉਨ੍ਹਾਂ ਦੇ ਰੋਸ ਮਾਰਚ ਨੂੰ ਪੁਲਿਸ ਨੇ ਰੋਕ ਦਿੱਤਾ। ਪੁਡੂਚੇਰੀ…
