ਪੰਜਾਬ ਦੌਰੇ ਦੌਰਾਨ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ‘ਤੇ ਹਮਲਾ ਬੋਲਿਆ
-ਨਕਲੀ ਕੇਜਰੀਵਾਲ ਤੋਂ ਬਚ ਕੇ ਰਹਿਣ ਪੰਜਾਬ ਦੇ ਲੋਕ-ਅਰਵਿੰਦ ਕੇਜਰੀਵਾਲ -ਚੰਨੀ ‘ਤੇ ਤੰਜ ਕੱਸਦੇ ਹੋਏ ਕੇਜਰੀਵਾਲ ਨੇ ਕਿਹਾ, ਨਕਲੀ ਕੇਜਰੀਵਾਲ ਸਿਰਫ਼ ਐਲਾਨ ਕਰਦਾ ਹੈ, ਪਰ ਕਰਦਾ ਕੁੱਝ ਵੀ ਨਹੀਂ -ਮੁੱਖ ਮੰਤਰੀ ਚੰਨੀ ਦੇ ਸੱਜੇ-ਖੱਬੇ ਮਾਫ਼ੀਆ ਬੈਠਦਾ ਹੈ- ਕੇਜਰੀਵਾਲ -ਕੇਜਰੀਵਾਲ ਦੀ ਹਰ ਗੱਲ ਦੀ ਨਕਲ ਕਰਦਾ ਹੈ ਮੁੱਖ ਮੰਤਰੀ ਚੰਨੀ- ‘ਆਪ’ ਸੁਪਰੀਮੋ ਮੋਗਾ, 22 ਨਵੰਬਰਆਮ ਆਦਮੀ…
