9 police officers from 3 districts ludhiana rural, khanna & SBS Nagar have been suspended
ਮੋਗਾ ਦੇ ਐਸਐਚਓ ਸਣੇ 3 ਪੁਲਿਸ ਮੁਲਾਜ਼ਮ ਮੁਅੱਤਲ ਮੋਗਾ, 9 ਅਪ੍ਰੈਲ 2022- ਰਿਸ਼ਵਤ ਲੈਣ ਅਤੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ਾਂ ਵਿੱਚ ਮੋਗਾ ਪੁਲਿਸ ਦੇ ਵੱਲੋਂ ਇੱਕ ਐਸ.ਐਚ.ਓ. ਅਤੇ ਦੋ ਏ.ਐਸ.ਆਈ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ, ਮੋਗਾ ਦੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਦੇ ਵੱਲੋਂ ਗੈਂਗਸਟਰ ਹਰਜੀਤ ਸਿੰਘ ਪਿੰਟਾ ਮਾਮਲੇ ਵਿੱਚ ਐਸ.ਐਚ.ਓ. ਬਾਘਾਪੁਰਾਣਾ ਕੁਲਜਿੰਦਰ ਸਿੰਘ ਨੂੰ…
