ਪਟਿਆਲਾ ਦੁਖਾਂਤ ਹਰ ਪੰਜਾਬੀ ਅਤੇ ਹਰ ਭਾਰਤੀ ਲਈ ਚਿੰਤਾ ਦਾ ਵਿਸ਼ਾ : ਸ਼ਰਮਾ ⋆ D5 ਨਿਊਜ਼
ਪੰਜਾਬ ਸਰਕਾਰ ਪਿਛਲੇ ਦਸ ਦਿਨਾਂ ਵਿੱਚ ਕੀ ਕਰ ਰਹੀ ਸੀ ਜਦੋਂ ਮੁੱਖ ਮੰਤਰੀ ਸੂਬੇ ਦੇ ਤਣਾਅਪੂਰਨ ਹਾਲਾਤ ਤੋਂ ਜਾਣੂ ਸਨ? ਪੰਨੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਚੰਡੀਗੜ੍ਹ: ਪਟਿਆਲਾ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਜਿੱਥੇ ‘ਅਸਲੀ ਚਿਹਰਾ’ ਸਭ ਦੇ ਸਾਹਮਣੇ ਆ ਗਿਆ ਹੈ, ਉੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਤੀ ਇਰਾਦਿਆਂ ਦਾ ਪਰਦਾਫਾਸ਼…
