ਮੁੱਖ ਮੰਤਰੀ ਚੰਨੀ ਨੇ ਪੰਜਾਬੀਆਂ ਨੂੰ ਦਿੱਤਾ ਸਸਤੀ ਬਿਜਲੀ ਦਾ ਤੋਹਫਾ , ਪ੍ਰਧਾਨ ਨਵਜੋਤ ਸਿੱਧੂ ਨੇ ਕੀਤੀ ਖਿਚਾਈ ਕਿਹਾ ਲਾਲੀਪਾਪ
ਕੈਬਨਿਟ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਜ਼ੀਰੋ ਤੋਂ ਲੈ ਕੇ ਸੱਤ ਕਿਲੋਵਾਟ ਤੱਕ ਦੇ ਸਾਰੇ ਬਿਜਲੀ ਮੀਟਰਾਂ ਉੱਪਰ ਹੁਣ ਬਿਜਲੀ ਯੂਨਿਟ ਦੀ ਕੀਮਤ ਪ੍ਰਤੀ ਯੂਨਿਟ ਤਿੱਨ ਰੁਪਏ ਸਸਤੀ ਹੋਵੇਗੀ । ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਜੋ100 ਯੂਨਿਟ 4.19 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ…
