ਨਕਾਮੀਆਂ ਛੁਪਾਉਣ ਲਈ ਸਦਨ ’ਚੋਂ ਭੱਜ ਰਹੀ ਹੈ ਚੰਨੀ ਸਰਕਾਰ : ਹਰਪਾਲ ਸਿੰਘ ਚੀਮਾ
-ਕਿਹਾ, ਸੰਵਿਧਾਨ ਦੀ ਤੌਹੀਨ ਅਤੇ ਖਜ਼ਾਨੇ ’ਤੇ ਬੇਲੋੜਾ ਬੋਝ ਹੈ ਸਰਕਾਰ ਦਾ ਫ਼ੈਸਲਾ -70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਿਆ ਗਿਆ ਅਜਿਹਾ ਤੁਗ਼ਲਕੀ ਫ਼ੈਸਲਾ: ਅਮਨ ਅਰੋੜਾ -ਸੈਸ਼ਨ ਦੋ ਦਿਨਾਂ ਲਈ ਮੁਲਤਵੀਂ ਕੀਤੇ ਜਾਣ ਦਾ ‘ਆਪ’ ਨੇ ਕੀਤਾ ਵਿਰੋਧ ਚੰਡੀਗੜ੍ਹ, 8 ਨਵੰਬਰਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੋਮਵਾਰ ਨੂੰ ਵਿਧਾਨ ਸਭਾ ਦੀ ਇਕਲੌਤੀ ਬੈਠਕ ਕਰਕੇ…
