ਕਈ ਜਥੇਬੰਦੀਆਂ ਦੀਆਂ ਮੰਗਾਂ ਦਾ ਮੂੰਹ ਸਿਰ ਨਹੀਂ ਹੁੰਦਾ, ਧਰਨੇ ਲਾ ਕੇ ਬੈਠ ਜਾਂਦੇ ਨੇ : ਚੰਨੀ
CM ਚੰਨੀ ਨੇ ਕਿਹਾ, ਧਰਨੇ ਦੇ ਕੇ ਮੰਗਾਂ ਮਨਵਾਉਣਾ ਇਕ ਪ੍ਰਵਿਰਤੀ ਬਣ ਗਈ ਲੁਧਿਆਣਾ, 27 ਅਕਤੂਬਰ : ਪੰਜਾਬ ਭਰ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨਿਆਂ ਉਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਈ ਜਥੇਬੰਦੀਆਂ ਦੀਆਂ ਮੰਗਾਂ ਦਾ ਮੂੰਹ ਸਿਰ ਵੀ ਨਹੀਂ ਹੁੰਦਾ ਉਹ ਧਰਨੇ…