ਪਟਿਆਲਾ ਨਿਊਜ਼ : ਆਨੰਦ ਨਗਰ ਬੀ ਵਿੱਚ 75 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੁੰਦਰ ਪਾਰਕ, ਓਪਨ ਜਿੰਮ ਅਤੇ ਯੋਗਾ ਸ਼ੈੱਡ : ਡਾ ਬਲਬੀਰ ਸਿੰਘ
-ਸਿਹਤ ਮੰਤਰੀ ਵੱਲੋਂ ਵਾਰਡ ਨੰਬਰ 5 ਦੇ ਆਮ ਆਦਮੀ ਕਲੀਨਿਕ ਨੇੜੇ ਜਗ੍ਹਾ ਦਾ ਨਿਰੀਖਣ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਦੱਸਿਆ ਹੈ ਕਿ ਪਟਿਆਲਾ ਦਿਹਾਤੀ ਖੇਤਰ ਦੇ ਆਨੰਦ ਨਗਰ ਬੀ ਦੀ ਗਲੀ ਨੰਬਰ 32 ਨੇੜੇ ਸਰਕਾਰੀ ਜਗ੍ਹਾ ‘ਤੇ 75 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ, ਓਪਨ ਜਿੰਮ ਅਤੇ ਯੋਗਾ…
