AG APS Deol ਨੇ ਦਿੱਤਾ ਸੀ ਕੱਲ ਅਸਤੀਫ਼ਾ – ਚੰਨੀ ਨੇ ਕੀਤਾ Reject

AG APS Deol ਨੇ ਦਿੱਤਾ ਸੀ ਕੱਲ ਅਸਤੀਫ਼ਾ – ਚੰਨੀ ਨੇ ਕੀਤਾ Reject

ਐਡਵੋਕੇਟ ਜਨਰਲ  ਦਿਓਲ ਨੇ ਲੰਘੇ ਕੱਲ੍ਹ ਹੀ ਦੇ ਦਿੱਤਾ ਸੀ ਅਸਤੀਫਾ, ਅਗਲੀ ਨਿਯੁਕਤੀ ਤੱਕ ਕੰਮ ਕਰਨ ਦੀ ਹੋਈ ਹਦਾਇਤ
ਚੰਡੀਗੜ੍ਹ, 2 ਨਵੰਬਰ, 2021: ਸੀਨੀਅਰ ਵਕੀਲ ਏ ਪੀ ਐਸ ਦਿਓਲ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਕੱਲ੍ਹ ਹੀ ਅਸਤੀਫਾ ਦੇ ਦਿੱਤਾ ਸੀ। ਭਾਵੇਂ ਕਿ ਅਧਿਕਾਰਤ ਤੌਰ ’ਤੇ ਕੱਲ੍ਹ ਇਸਦੀ ਪੁਸ਼ਟੀ ਨਹੀਂ ਹੋਈ ਸੀ ਪਰ ਹੁਣ ਉਹਨਾਂ ਦਾ ਲੰਘੀ ਕੱਲ੍ਹ ਯਾਨੀ 1 ਨਵੰਬਰ ਦੀ ਤਾਰੀਕ ਦਾ ਅਸਤੀਫਾ ਸਾਹਮਣੇ ਆਇਆ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਨਵੇਂ ਏ ਜੀ ਦੀ ਨਿਯੁਕਤੀ ਹੋਣ ਤੱਕ ਕੰਮ ਰਹਿਣ ਲਈ ਆਖਿਆ ਗਿਆ ਹੈ।  ਪੰਜਾਬ ਦੇ ਸਬੰਧਤ  ਵਧੀਕ ਮੁੱਖ ਸਕੱਤਰ ਨੁੰ ਅਸਤੀਫਾ ਪੱਤਰ ਪ੍ਰੋਸੈਸ ਕਰਨ ਵਾਸਤੇ ਆਖਿਆ ਗਿਆ ਹੈ। 

Geo Punjab ਕੋਲ ਅਸਤੀਫ਼ਾ ਦੀ Exclusive Copy

Leave a Reply

Your email address will not be published. Required fields are marked *