ਮੋਹਾਲੀ ਦੇ ਡੇਰਾਬੱਸੀ ਕਸਬੇ ਤੋਂ ਬੀਤੇ ਐਤਵਾਰ ਲਾਪਤਾ ਹੋਏ ਦੋ ਬੱਚੇ ਦਿੱਲੀ ਤੋਂ ਮਿਲੇ ਹਨ। ਜਦਕਿ ਪੰਜ ਬੱਚੇ ਮੁੰਬਈ ਦੇ ਦੱਸੇ ਜਾਂਦੇ ਹਨ। ਮੋਹਾਲੀ ਪੁਲਿਸ ਨੇ ਮੁੰਬਈ ਪੁਲਿਸ ਨਾਲ ਗੱਲਬਾਤ ਕੀਤੀ ਹੈ ਅਤੇ ਇੱਕ ਟੀਮ ਨੂੰ ਮੁੰਬਈ ਰਵਾਨਾ ਕੀਤਾ ਗਿਆ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।