ਟਵਿੱਟਰ ਨੇ ਰੰਗਦਾਰ ਵੈਰੀਫਿਕੇਸ਼ਨ ਟਿੱਕ ਰੋਲ ਆਊਟ, ਸਰਕਾਰਾਂ ਲਈ ਸਲੇਟੀ, ਕੰਪਨੀਆਂ ਲਈ ਸੁਨਹਿਰੀ, ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਸਰਕਾਰ ਨਾਲ ਸਬੰਧਤ ਖਾਤਿਆਂ ਲਈ ਸਲੇਟੀ ਟਿਕ ਵੈਰੀਫਿਕੇਸ਼ਨ ਮਾਰਕ ਅਤੇ ਕੰਪਨੀਆਂ ਲਈ ਇੱਕ ਸੁਨਹਿਰੀ ਟਿੱਕ ਨਿਸ਼ਾਨ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਬਾਕੀ ਪ੍ਰਮਾਣਿਤ ਖਾਤਿਆਂ ਨੂੰ ਨੀਲਾ ਰੰਗ ਮਿਲੇਗਾ। ਟਿਕ ਮਾਰਕ