ਗੁਜਰਾਤ ਰੈਲੀ ‘ਚ CM ਭਗਵੰਤ ਮਾਨ ਨੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਦੀ ਕੀਤੀ ਤਾਰੀਫ ਭਗਵੰਤ ਮਾਨ ਨੇ ਗੁਜਰਾਤ ਰੈਲੀ ‘ਚ ਅਜੀਤਪਾਲ ਕੋਹਲੀ ਦੀ ਕੀਤੀ ਤਾਰੀਫ, 92 ‘ਚੋਂ 82 ਤੁਹਾਡੇ ਲੋਕਾਂ ਦੇ ਧੀਆਂ-ਪੁੱਤ ਹਨ ਜੋ ਪਹਿਲੀ ਵਾਰ ਜਿੱਤੇ ਹਨ। ਪਟਿਆਲਾ ਦੇ ਅਜੀਤਪਾਲ ਸਿੰਘ ਕੋਹਲੀ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 19873 ਵੋਟਾਂ ਨਾਲ ਹਰਾਇਆ। ਅਜੀਤਪਾਲ ਕੋਹਲੀ ਪਹਿਲੀ ਵਾਰ ਚੋਣ ਜਿੱਤੇ ਹਨ।