20/10/2026

ਠੇਕੇ ‘ਤੇ ਖਿਡਾਰੀਆਂ ਨੂੰ ਤਿੰਨ ਗਰੇਡਾਂ ‘ਚ ਵੰਡਿਆ ਗਿਆ ਹੈ, ਗ੍ਰੇਡ ਏ ਦੇ ਖਿਡਾਰੀਆਂ ਨੂੰ 12 ਲੱਖ ਰੁਪਏ, ਗ੍ਰੇਡ ਬੀ ਦੇ ਖਿਡਾਰੀਆਂ ਨੂੰ 8 ਲੱਖ ਰੁਪਏ ਅਤੇ ਗ੍ਰੇਡ ਸੀ ਦੇ ਖਿਡਾਰੀਆਂ ਨੂੰ 6 ਲੱਖ ਰੁਪਏ ਸਾਲਾਨਾ ਮਿਲਦੇ ਹਨ