13/11/2026

ਇਸ ਘਟਨਾ ਵਿੱਚ ਜਿੱਥੇ ਦੋ ਔਰਤਾਂ ਦੀ ਮੌਤ ਹੋ ਗਈ, ਉੱਥੇ ਹੀ ਕਈ ਹੋਰਾਂ ਨੂੰ ਗੁਰਦੇ ਫੇਲ ਹੋਣ ਸਮੇਤ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।