24 ਸਤੰਬਰ ਨੂੰ ਪਟਿਆਲਾ ਵਿੱਚ ਬਿਜਲੀ ਕੱਟ


ਪਟਿਆਲਾ ਵਿੱਚ ਪਾਵਰਕੱਟ 24 ਸਤੰਬਰ ਨੂੰ ਬਿਜਲੀ ਕੱਟ ਸਬੰਧੀ ਸੂਚਨਾ ਪਟਿਆਲਾ 23-09-2022 ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਆਮ ਜਨਤਾ ਨੂੰ ਸੂਚਿਤ ਕਰਦੇ ਹਨ ਕਿ ਉੱਤਰੀ ਤਕਨੀਕੀ ਸਬ ਡਵੀਜ਼ਨ ਅਧੀਨ ਪੈਂਦੇ ਖੇਤਰ ਜਿਵੇਂ ਕਿ ਅਨਾਜ ਮੰਡੀ, 26 ਬਸੰਤ ਵਿਹਾਰ, ਕੈਲੇਰੋਂ ਹੋਟਲ, ਸਰਹਿੰਦ ਰੋਡ, ਯਾਦਵਿੰਦਰਾ ਕਲੋਨੀ, ਬਿਜਲੀ ਸਪਲਾਈ 24.09.2022 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗੀ। ਜਾਰੀਕਰਤਾ: ਇੰਜ: ਬਿਰਜੇਸ਼ ਕੁਮਾਰ, ਉਪ ਮੰਡਲ ਅਫ਼ਸਰ, ਉੱਤਰੀ ਤਕਨੀਕੀ ਪਟਿਆਲਾ। ਫੋਨ 9646110048

Leave a Reply

Your email address will not be published. Required fields are marked *