21 ਨੰਬਰ ‘ਤੇ ਵਾਪਰੇ ਵੱਡੇ ਹਾਦਸੇ ਦੀ ਸੂਚਨਾ ਪਟਿਆਲਾ ਫਲਾਈਓਵਰ ਪਟਿਆਲਾ ਦੇ ਕੇ 21 ਫਾਟਕ ਪੁਲ ‘ਤੇ ਵਾਪਰੇ ਸੜਕ ਹਾਦਸੇ ‘ਚ ਕਾਰ, ਮੋਟਰਸਾਈਕਲ ਆਟੋ ਦੀ ਹੋਈ ਟੱਕਰ, ਜ਼ਖਮੀਆਂ ਨੂੰ ਇਲਾਜ ਲਈ ਭੇਜਿਆ, ਪੁਲਿਸ ਮੌਕੇ ‘ਤੇ ਪਹੁੰਚੀ ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਇਹ ਕਿਸਦਾ ਕਸੂਰ ਹੈ। ਕਿਉਂਕਿ ਇਹ ਹਾਦਸਾ ਵਾਪਰਿਆ ਹੈ।