ASI ਕਤਲ ਮਾਮਲੇ ‘ਚ ਘਿਰੇ ਮਾਨ, ਕਪੂਰਥਲਾ ਜੇਲ ਹਿੰਸਾ, ਵਿਰੋਧੀ ਧਿਰ ਨੇ ਅਸਤੀਫੇ ਦੀ ਕੀਤੀ ਮੰਗ
ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਐਤਵਾਰ (24 ਮਈ, 2026) ਨੂੰ ਪੰਜਾਬ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ ਦੇ ਕਤਲ ਅਤੇ ਕਪੂਰਥਲਾ ਜੇਲ੍ਹ ਕਾਂਡ ਨੂੰ ਲੈ ਕੇ…
