Patiala News: ਕੋਹਲੀ ਅਤੇ ਜੋੜਾਮਾਜਰਾ ਵੱਲੋਂ ਨਵੀਂ ਖੇੜੀ ਦੀਆਂ ਨਵੀਆਂ ਗਲੀਆਂ ਦਾ ਉਦਘਾਟਨ
Patiala News: ਕੋਹਲੀ ਅਤੇ ਜੋੜਾਮਾਜਰਾ ਵੱਲੋਂ ਨਵੀਂ ਖੇੜੀ ਦੀਆਂ ਨਵੀਆਂ ਗਲੀਆਂ ਦਾ ਉਦਘਾਟਨ ਪਟਿਆਲਾ, 19 ਮਾਰਚ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਗ੍ਰਾਮ ਪੰਚਾਇਤ ਨਵੀਂ ਖੇੜੀ ਵਿੱਚ ਨਵੀਆਂ ਬਣੀਆਂ ਗਲੀਆਂ ਦਾ ਉਦਘਾਟਨ ਕੀਤਾ। ਇਸ ਮੌਕੇ ਸਮਾਣਾ ਦੇ ਵਿਧਾਇਕ…
