ਪਟਿਆਲਾ ਹੈਰੀਟੇਜ ਫੈਸਟੀਵਲ ਸਰਸ ਕਰਾਫਟ ਮੇਲਾ 2026 ਦਾ ਸਮਾਂ, ਸਮਾਂ, ਤਰੀਕਾਂ, ਸਾਰੇ ਵੇਰਵੇ
ਪਟਿਆਲਾ ਨਿਊਜ਼ : ਡੀਸੀ ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ -ਖਾਲਸਾ ਕਾਲਜ ਵਿੱਚ 12 ਫਰਵਰੀ ਨੂੰ ਮਿਲਟਰੀ ਲਿਟਰੇਚਰ ਫੈਸਟੀਵਲ, 13 ਫਰਵਰੀ ਨੂੰ ਮਹਿੰਦਰਾ ਕਾਲਜ ਵਿੱਚ ਕਵੀ ਦਰਬਾਰ – 17 ਫਰਵਰੀ ਨੂੰ ਮਨਮੋਹਨ ਵਾਰਸ ਅਤੇ ਕਮਲ ਹੀਰ ਪੋਲੋ ਗਰਾਊਂਡ ਵਿੱਚ ਰੌਣਕਾਂ ਲਾਉਣਗੇ -ਏਰੋ ਮਾਡਲਿੰਗ, ਫੂਡ ਐਂਡ ਫਲਾਵਰ ਸ਼ੋਅ, ਹੈਰੀਟੇਜ ਵਾਕ, ਡੌਗ ਸ਼ੋਅ ਵੀ ਪਟਿਆਲਾ…
