ਟੀ-20 ਵਿਸ਼ਵ ਕੱਪ 2026 ਦੀ ਟੀਮ: ਈਸ਼ਾਨ ਕਿਸ਼ਨ ਦੀ ਸ਼ਮੂਲੀਅਤ – ਨਿਰੰਤਰਤਾ ਦਾ ਇਨਾਮ
ਕਰੁਣ ਨਾਇਰ ਦੀ ਇੰਗਲੈਂਡ ਦੌਰੇ ਲਈ ਟੈਸਟ ਟੀਮ ‘ਚ ਵਾਪਸੀ ਦੀ ਤਰ੍ਹਾਂ ਕਿਸ਼ਨ ਦੀ ਵਾਪਸੀ ਦੇਸ਼ ਭਰ ਦੇ ਘਰੇਲੂ ਕ੍ਰਿਕਟਰਾਂ ਨੂੰ ਸਖ਼ਤ ਸੰਦੇਸ਼ ਦਿੰਦੀ ਹੈ। ਨਿਰੰਤਰ ਉੱਤਮਤਾ ਨੂੰ ਨਜ਼ਰਅੰਦਾਜ਼ ਕਰਨਾ ਔਖਾ ਰਹਿੰਦਾ ਹੈ। ਦੋ ਦਸੰਬਰ ਪਹਿਲਾਂ ਈਸ਼ਾਨ ਕਿਸ਼ਨ ਗਲਤ ਕਾਰਨਾਂ ਕਰਕੇ ਸੁਰਖੀਆਂ ‘ਚ ਆਏ ਸਨ। ਵਿਕਟਕੀਪਰ-ਬੱਲੇਬਾਜ਼ ਨੇ ਕਥਿਤ ਤੌਰ ‘ਤੇ ਮਾਨਸਿਕ ਥਕਾਵਟ ਦਾ ਹਵਾਲਾ ਦਿੰਦੇ…
