ਪਾਕਿਸਤਾਨ ਦੀ ਰਾਜਧਾਨੀ ‘ਚ ਅਦਾਲਤ ਦੇ ਬਾਹਰ ਆਤਮਘਾਤੀ ਹਮਲੇ ‘ਚ 12 ਲੋਕਾਂ ਦੀ ਮੌਤ ਹੋ ਗਈ
ਹਮਲੇ ‘ਚ 20 ਹੋਰ ਜ਼ਖਮੀ ਹੋ ਗਏ ਪਾਕਿਸਤਾਨ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਇਕ ਅਦਾਲਤ ਦੇ ਬਾਹਰ ਆਤਮਘਾਤੀ ਹਮਲੇ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਹ ਹਮਲਾ ਰਾਜਧਾਨੀ ਦੇ ਜੀ-11 ਇਲਾਕੇ ‘ਚ ਕੋਰਟ ਕੰਪਲੈਕਸ ਦੇ ਪ੍ਰਵੇਸ਼ ਦੁਆਰ ਨੇੜੇ ਹੋਇਆ। ਇਸ਼ਤਿਹਾਰ ਸਰਕਾਰੀ ਪਾਕਿਸਤਾਨ ਟੈਲੀਵਿਜ਼ਨ (ਪੀਟੀਵੀ) ਨੇ ਦੱਸਿਆ ਕਿ…
