ਬਿਜਲੀ ਬੰਦ ਹੋਣ ਦੀ ਜਾਣਕਾਰੀ ਪਟਿਆਲਾ 14-05-2022 ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਅਫ਼ਸਰ ਆਮ ਜਨਤਾ ਨੂੰ ਸੂਚਿਤ ਕਰਦੇ ਹਨ ਕਿ ਅਰਬਨ ਅਸਟੇਟ ਸਬ ਡਿਵੀਜ਼ਨ ਅਧੀਨ ਆਉਂਦੇ ਖੇਤਰ ਜਿਵੇਂ ਹੀਰਾ ਬਾਗ, ਆਈ.ਟੀ.ਬੀ.ਪੀ., ਰਿਸ਼ੀ ਕਲੋਨੀ, ਚੌਰਾ, ਮੇਹਰ ਸਿੰਘ ਕਲੋਨੀ, ਬਲਜੀਤ ਕਲੋਨੀ ਨੂੰ ਬਿਜਲੀ ਸਪਲਾਈ, ਸ਼ਗੁਨ ਵਿਹਾਰ, ਨੀਲਿਮਾ ਵਿਹਾਰ 14.05.2022 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗਾ। ਜਾਰੀ: ਪ੍ਰੀਤੀ ਕਿਰਨ, ਉਪ ਮੰਡਲ ਅਫਸਰ, ਅਰਬਨ ਅਸਟੇਟ ਪਟਿਆਲਾ। ਫੋਨ 9646158285