ਹੁਣ ਇਸ ਸਾਬਕਾ ਮੰਤਰੀ ‘ਤੇ ਹੋਵੇਗੀ ਸ਼ਿਕੰਜਾ, ਘਪਲੇ ਦਾ ਪਰਦਾਫਾਸ਼


ਚੰਡੀਗੜ੍ਹ: ਸਾਬਕਾ ਖੇਡ ਮੰਤਰੀ ਪਰਗਟ ਸਿੰਘ ਨਾਲ ਜੁੜੀ ਇਸ ਸਮੇਂ ਵੱਡੀ ਖਬਰ ਸੂਤਰਾਂ ਤੋਂ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਪਰਗਟ ਸਿੰਘ ‘ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਪਰਗਟ ਸਿੰਘ ਦਾ ਨਾਂ ਕਥਿਤ ਤੌਰ ‘ਤੇ ਸਪੋਰਟਸ ਕਿੱਟ ਘੁਟਾਲੇ ਨਾਲ ਜੁੜਿਆ ਹੋਇਆ ਹੈ। ਚੰਨੀ ਸਰਕਾਰ ਵੇਲੇ ਖਿਡਾਰੀਆਂ ਕੋਲ ਵੱਡੀ ਖੇਡ ਕਿੱਟ ਸੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *