ਸਿੱਧੂ ਮੂਸੇ ਵਾਲਾ ਕਤਲ ਕਾਂਡ ਦਾ ਦੋਸ਼ੀ ਗੈਂਗਸਟਰ ਦੀਪਕ ਪੁਲਿਸ ਹਿਰਾਸਤ ‘ਚੋਂ ਫਰਾਰ


Sidhu Moose Wala ਕਤਲ ਕਾਂਡ ਦਾ ਦੋਸ਼ੀ ਗੈਂਗਸਟਰ ਦੀਪਕ ਪੁਲਿਸ ਹਿਰਾਸਤ ‘ਚੋਂ ਫਰਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਦੀਪਕ ਟੀਨੂੰ ਮਾਨਸਾ ਦੇ ਸੀ.ਆਈ.ਏ ਸਟਾਫ਼ ਤੋਂ ਫਰਾਰ | ਮੂਸੇਵਾਲਾ ਕਤਲ ਕਾਂਡ ਦੀ ਯੋਜਨਾ ਦੀ ਆਖਰੀ ਕੋਨ ਕਾਲ 27 ਮਈ ਨੂੰ ਲਾਰੈਂਸ ਅਤੇ ਟੀਨੂੰ ਵਿਚਕਾਰ ਹੋਈ ਸੀ ਅਤੇ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *