
ਭਾਜਪਾ ਆਗੂ ਹੰਸ ਰਾਜ ਹੰਸ ਸਿੱਧੂ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪੁੱਜੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ, “ਮੈਂ ਇੱਥੇ ਇੱਕ ਸਿਆਸਤਦਾਨ ਵਜੋਂ ਨਹੀਂ ਆਇਆ ਹਾਂ, ਮੈਂ ਇੱਕ ਕਲਾਕਾਰ ਵਜੋਂ ਇੱਥੇ ਪਰਿਵਾਰ ਦੇ ਦੁੱਖ ਵਿੱਚ ਮਦਦ ਕਰਨ ਆਇਆ ਹਾਂ।” ਦੱਸ ਦੇਈਏ ਕਿ ਉਹ ਮਾਨਸਾ ਪਹੁੰਚ ਚੁੱਕੇ ਹਨ। ਉਹ ਜਲਦੀ ਹੀ ਸਿੱਧੂ ਮੂਸੇਵਾਲਾ ਦੀ ਮਹਿਲ ਪੁੱਜਣਗੇ।
