ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੈਂ ਭਗਤ ਸਿੰਘ ਦੇ ਬਿਆਨ ਲਈ ਮੁਆਫੀ ਨਹੀਂ ਮੰਗਾਂਗਾ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੈਂ ਭਗਤ ਸਿੰਘ ਦੇ ਬਿਆਨ ਲਈ ਮੁਆਫੀ ਨਹੀਂ ਮੰਗਾਂਗਾ, ਮੇਰੇ ਨਾਨਕੇ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਦਾ ਸਨਮਾਨ ਕੀਤਾ ਸੀ ਵੀਡੀਓ ਮੈਂ ਮੁਆਫੀ ਨਹੀਂ ਮੰਗਾਂਗਾ- ਸਿਮਰਨਜੀਤ ਸਿੰਘ ਮਾਨ #SimranjitSinghMann #BJPGovt #PLUSTVHD #LokSabha #BreakingNews #Parliament #parliamenthouse #Shaheed #ShaheedBhagatSingh pic.twitter.com/7Aaioj7bQm — PLUS TV (@theplustvhd) ਜੁਲਾਈ 12, 22,