ਸਾਬਕਾ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਗ੍ਰਿਫਤਾਰ


#ਪੰਜਾਬ:- ਸਾਧੂ ਸਿੰਘ ਧਰਮਸੋਤ (ਸਾਬਕਾ ਮੰਤਰੀ ਜੰਗਲਾਤ, ਸਮਾਜ ਭਲਾਈ ਪੰਜਾਬ ਸਰਕਾਰ) ਨੂੰ ਪੰਜਾਬ ਵਿਜੀਲੈਂਸ ਨੇ ਤੜਕੇ 03:00 ਵਜੇ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਅਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਸੂਬੇ ਦੀ ਵਿਜੀਲੈਂਸ ਬਿਊਰੋ (ਵੀਬੀ) ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵੀਬੀ ਨੇ ਪਿਛਲੇ ਹਫਤੇ ਮੋਹਾਲੀ ਦੇ ਡੀਐਫਓ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ, ਉਸਨੇ ਵੀਬੀ ਨੂੰ ਖੁਲਾਸਾ ਕੀਤਾ ਸੀ ਕਿ ਕਿਵੇਂ ਇੱਕ ਦਰੱਖਤ ਕੱਟਣ ਤੋਂ ਪਹਿਲਾਂ ਧਰਮਸੋਤ ਰਿਸ਼ਵਤ ਲੈਂਦਾ ਸੀ।

Leave a Reply

Your email address will not be published. Required fields are marked *