ਪੰਜਾਬ ਦੇ ਰਾਜਪਾਲ ਨੇ ਗਗਨਦੀਪ ਜਲਾਲਪੁਰ, ਡਾਇਰੈਕਟਰ ਪ੍ਰਸ਼ਾਸਨ, ਪਾਵਰਕਾਮ (ਪੀਐਸਪੀਸੀਐਲ) ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਕਾਂਗਰਸ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਕੀਤੀ ਸੀ। ਪੰਜਾਬ ਚੋਣਾਂ ਤੋਂ ਬਾਅਦ ਕਾਂਗਰਸ ਚੋਣਾਂ ਹਾਰ ਗਈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਇਸ ਦੇ ਬਾਵਜੂਦ ਗਗਨਦੀਪ ਸਿੰਘ ਜਲਾਲਪੁਰ ਨੇ ਆਪਣੀ ਸੀਟ ਨਹੀਂ ਛੱਡੀ। ਜਿਸ ਤੋਂ
ਪੜ੍ਹਨਾ ਜਾਰੀ ਰੱਖੋ ਸਾਬਕਾ ਕਾਂਗਰਸੀ ਵਿਧਾਇਕ ਦੇ ਪੁੱਤਰ ਗਗਨ ਜਲਾਲਪੁਰ ਨੂੰ ਪਾਵਰਕਾਮ ਦੇ ਡਾਇਰੈਕਟਰ ਅਹੁਦੇ ਤੋਂ ਹਟਾਇਆ ਗਿਆ