ਸਾਈਂ ਮਾਰਕੀਟ ਪਟਿਆਲਾ ਵਿਖੇ ਛਾਪੇਮਾਰੀ, ਨਜਾਇਜ਼ ਸ਼ਰਾਬ ਬਰਾਮਦ ਪਟਿਆਲਾ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਸਾਈਂ ਮਾਰਕੀਟ ਦੇ ਇੱਕ ਘਰ ‘ਤੇ ਛਾਪਾ ਮਾਰਿਆ, ਜਿੱਥੇ ਪੁਲਿਸ ਨੇ 119 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ 2 ਕਿਰਪਾਨਾ ਅਤੇ 1 ਪਿੱਪਲ ਹੱਥੀਂ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ਰਾਬ ਦੀਆਂ ਬੋਤਲਾਂ ਕਿਸ ਦੇ ਕੋਲ ਹਨ, ਇਸਦੀ ਜਾਂਚ ਕੀਤੀ ਜਾਵੇਗੀ ਵੀਡੀਓ 🔴👇