ਸ਼ੂਟਰ ਦੀਪਕ ਮੁੰਡੀ ਅਤੇ ਹੋਰਾਂ ਨੂੰ ਰਾਜਪੁਰਾ ਸੀਆਈਏ ਲਿਆਂਦਾ ਗਿਆ 🚩 ਸਿੱਧੂ ਮੂਸੇਵਾਲ ਦੇ ਕਾਤਲਾਂ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਦਾ ਪੁਲਿਸ ਰਿਮਾਂਡ 🚩 ਸੀਆਈਏ ਸਟਾਫ਼ ਨੇ ਦੇਰ ਰਾਤ ਸਖ਼ਤ ਸੁਰੱਖਿਆ ਹੇਠ ਤਿੰਨਾਂ ਖ਼ਤਰਨਾਕ ਗੈਂਗਸਟਰਾਂ ਨੂੰ ਰਾਜਪੁਰਾ ਲਿਆਂਦਾ 🚩 ਸੀਆਈਏ ਸਟਾਫ਼ ਨੇ ਰਾਜਪੁਰਾ ਦੀ ਸੁਰੱਖਿਆ ਵਿੱਚ ਵਾਧਾ ਕੀਤਾ। ਪ੍ਰਬੰਧ ਹੋਰ ਵੀ