ਵੰਦੇ ਭਾਰਤ ਐਕਸਪ੍ਰੈਸ ਮੱਝਾਂ ਨਾਲ ਟਕਰਾਈ, ਮੁੰਬਈ ਸੈਂਟਰਲ ਤੋਂ ਗੁਜਰਾਤ ਦੇ ਗਾਂਧੀਨਗਰ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਸਵੇਰੇ ਕਰੀਬ 11.15 ਵਜੇ ਵਟਵਾ ਸਟੇਸ਼ਨ ਤੋਂ ਮਣੀਨਗਰ ਜਾਣ ਵਾਲੀ ਰੇਲਵੇ ਲਾਈਨ ‘ਤੇ ਮੱਝਾਂ ਦਾ ਝੁੰਡ ਆਉਣ ਕਾਰਨ ਹਾਦਸਾਗ੍ਰਸਤ ਹੋ ਗਈ। ਹਾਦਸੇ ਨੇ ਇੰਜਣ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਾਇਆ: ਪੱਛਮੀ ਰੇਲਵੇ ਦੇ ਸੀਨੀਅਰ ਪੀਆਰਓ, ਜੇਕੇ ਜਯੰਤ