ਵਿਧਾਇਕ ਨਰਿੰਦਰ ਭਾਰਜ ਦੇ ਵਿਆਹ ‘ਤੇ ਪਟਿਆਲਾ ‘ਚ ਕੇਜਰੀਵਾਲ


15 ਅਕਤੂਬਰ, 2022 – ਪਟਿਆਲਾ ਦੀ ਸਿਆਸਤ ਕੇਜਰੀਵਾਲ ਪਟਿਆਲਾ ਵਿੱਚ MLA ਨਰਿੰਦਰ ਭਾਰਜ ਦੇ ਵਿਆਹ ‘ਤੇ ‘ਆਪ’ ਵਿਧਾਇਕਾ ਨਰਿੰਦਰ ਕੌਰ ਭਾਰਜ ਦੇ ਸ਼ਾਹੀ ਰਿਸੈਪਸ਼ਨ ਵਿੱਚ ‘ਆਪ’ ਸੁਪਰੀਮੋ #ਅਰਵਿੰਦਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋ ਰਹੇ ਹਨ। ਰਿਸੈਪਸ਼ਨ ਸਥਾਨ ਗ੍ਰੈਂਡ ਜੇਡੀ ਪੈਲੇਸ, ਪਟਿਆਲਾ ਹੈ।

Leave a Reply

Your email address will not be published. Required fields are marked *