ਵਿਜੇ ਕੂਕਾ, ਕੇਕੇ ਮਲਹੋਤਰਾ ਨੇ ਵਾਇਰਲ ਵੀਡੀਓ ਲਈ ‘ਆਪ’ ‘ਤੇ ਲਾਏ ਦੋਸ਼


ਵਿਜੇ ਕੂਕਾ, ਕੇ ਕੇ ਮਲਹੋਤਰਾ ਨੇ ਵਾਇਰਲ ਵੀਡੀਓ ਲਈ ‘ਆਪ’ ‘ਤੇ ਲਾਏ ਦੋਸ਼ I ਵਿਜੇ ਕੂਕਾ MC ਵਾਰਡ ਨੰ: 54, ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਆਡੀਓ ਵਾਇਰਲ ਕੀਤੀ ਜਾ ਰਹੀ ਹੈ। ਜਿਸ ਵਿੱਚ ਸਾਡੇ PLC ਜਿਲ੍ਹਾ ਪ੍ਰਧਾਨ ਕੇ ਕੇ ਮਲਹੋਤਰਾ ਜੀ ਦੀ ਅਵਾਜ ਦੱਸੀ ਜਾ ਰਹੀ ਹੈ। ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਅਤੇ ਕੇ ਕੇ ਮਲਹੋਤਰਾ ਦਾ ਬਹੁਤ ਹੀ ਚੰਗਾ ਅਤੇ ਭਰਾਤਰੀ ਰਿਸ਼ਤਾ ਹੈ, ਇਹ ਆਡੀਓ ਵਿਰੋਧੀ ਪਾਰਟੀ ਵੱਲੋਂ ਸਾਡੀ ਪਾਰਟੀ ਵਿੱਚ ਜਾਣ ਬੁੱਝ ਕੇ ਫੁੱਟ ਪਾਉਣ ਦੇ ਇਰਾਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ, ਜਿਸ ਨੂੰ ਸ੍ਰ. ਗੱਲ ਹੈ

Leave a Reply

Your email address will not be published. Required fields are marked *