ਲੁਧਿਆਣਾ ਕਤਲ ਤੋਂ ਪਹਿਲਾਂ ਗੁਰਦੁਆਰੇ ਦੇ ਸੀ.ਸੀ.ਟੀ.ਵੀ. 18 ਅਗਸਤ ਦੀ ਰਾਤ ਤੋਂ ਲਾਪਤਾ ਸਹਿਜਪ੍ਰੀਤ (8) ਦੀ ਲਾਸ਼ ਐਤਵਾਰ ਸਵੇਰੇ ਦੋਰਾਹਾ ਨਹਿਰ ਤੋਂ ਬਰਾਮਦ ਹੋਈ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਸ ਦੇ “ਤਾਇਆ” ਸਵਰਨ ਸਿੰਘ ਨੇ ਬੱਚੇ ਨੂੰ ਮਾਰਨ ਦੀ ਗੱਲ ਕਬੂਲੀ। ਕਤਲ ਤੋਂ ਪਹਿਲਾਂ ਗੁਰਦੁਆਰੇ ਦੇ CCTV ਦੀ ਵੀਡੀਓ 🔴👇