ਪਟਿਆਲਾ ਦੇ ਲਾਹੌਰੀ ਗੇਟ ‘ਤੇ ਟਰੈਫਿਕ ਜਾਮ ‘ਚ ਫੱਸੀ ਐਂਬੂਲੈਂਸ, ਪਟਿਆਲਾ ਦੇ ਮੇਨ ਬਜ਼ਾਰ ਲਾਹੌਰੀ ਗੇਟ ‘ਤੇ ਟਰੈਫਿਕ ਜਾਮ ਕਾਰਨ ਐਂਬੂਲੈਂਸ ਭਾਰੀ ਜਾਮ ‘ਚ ਫਸ ਗਈ। ਇਸ ਖੇਤਰ ਦੇ ਨੇੜੇ ਦੋ ਹਸਪਤਾਲ ਮਾਤਾ ਕੌਸ਼ੱਲਿਆ ਅਤੇ ਟੀਬੀ ਹਸਪਤਾਲ ਹਨ ਜਿੱਥੇ ਪੀਕ ਆਵਰ ਦੌਰਾਨ ਰੋਜ਼ਾਨਾ ਭਾਰੀ ਟ੍ਰੈਫਿਕ ਜਾਮ ਹੁੰਦਾ ਹੈ।