ਰਾਖੀ ਗੁਪਤਾ ਭੰਡਾਰੀ ਰਾਜਪਾਲ ਪੰਜਾਬ ਦੀ ਨਵੀਂ ਸਕੱਤਰ ਬਣੀ ਚੰਡੀਗੜ੍ਹ, 13 ਨਵੰਬਰ, 2022: ਪੰਜਾਬ ਸਰਕਾਰ ਨੇ 1997 ਬੈਚ ਦੀ ਆਈਏਐਸ ਅਧਿਕਾਰੀ ਰਾਖੀ ਗੁਪਤਾ ਭੰਡਾਰੀ ਨੂੰ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਹੈ। ਉਹ ਸੀਨੀਅਰ ਆਈਏਐਸ ਅਧਿਕਾਰੀ ਜੇਐਮ ਬਾਲਾਮੁਰੂਗਨ ਦੀ ਥਾਂ ਲਵੇਗੀ।