ਮੋਗਾ ‘ਚ ਵਾਪਰੀ ਮੰਦਭਾਗੀ ਘਟਨਾਂ, ਸੈਰ ਤੇ ਗਏ ਸਰਪੰਚ ਦਾ ਗੋਲੀਆਂ ਮਾਰ ਕੇ ਕ+ਤ+ਲ ⋆ D5 News


Moga News: ਮੋਗਾ ਤੋਂ ਅੱਜ ਸਵੇਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੈਰ ਤੇ ਗਏ ਪਿੰਡ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਦਰਅਸਲ ਮੋਗਾ ਦੇ ਪਿੰਡ ਖੋਸਾ ਕੋਟਲਾ ‘ਚ ਸਰਪੰਚ ਆਪਣੇ 4 ਸਾਥੀਆਂ ਨਾਲ ਸਵੇਰੇ ਸੈਰ ਤੇ ਗਿਆ ਸੀ। ਅਚਾਨਕ 2 ਗੱਡੀਆਂ ਸਰਪੰਚ ਦੇ ਸਾਹਮਣੇ ਆ ਕੇ ਰੁੱਕਦਿਆਂ ਹਨ ‘ਤੇ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੰਦੀਆਂ ਹਨ।
ਕਿਸਾਨਾਂ ਨੇ ਘੇਰਿਆ ਥਾਣਾ, ਸ਼ੈਲਰ ਮਾਲਕ ਗ੍ਰਿਫ਼ਤਾਰ, ਝੋਨੇ ਦੀ ਰੁਕੀ ਖਰੀਦ? D5 Channel Punjabi
ਦੱਸਿਆਂ ਜਾ ਰਿਹਾ ਹੈ ਕਿ 15 ਦੇ ਕਰੀਬ ਬਦਮਾਸ਼ਾਂ ਵੱਲੋਂ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ। ਪਿੰਡ ਵਾਲੀਆ ਦਾ ਕਹਿਣਾ ਹੈ ਕਿ ਪੰਚਾਇਤ ਨੂੰ ਲੈ ਕੇ ਦੋ ਧਿਰਾ ਵਿਚ ਚੱਲ ਰਿਹਾ ਸੀ। ਫਿਲਹਾਲ ਦੱਸਿਆਂ ਜਾ ਰਿਹਾ ਹੈ ਕਿ ਇਸ ਘਟਨਾਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *